ਬਰਫ਼ 'ਚ ਉੱਗੇ ਅਮਲਤਾਸ

Author:   Gurinder Jit Singh
Publisher:   Prateek Publications
ISBN:  

9788196938765


Pages:   256
Publication Date:   01 October 2024
Format:   Paperback
Availability:   In stock   Availability explained
We have confirmation that this item is in stock with the supplier. It will be ordered in for you and dispatched immediately.

Our Price $31.68 Quantity:  
Add to Cart

Share |

ਬਰਫ਼ 'ਚ ਉੱਗੇ ਅਮਲਤਾਸ


Add your own review!

Overview

ਬਰਫ਼ 'ਚ ਉੱਗੇ ਅਮਲਤਾਸ ਪੰਜਾਬੀ ਪਰਵਾਸੀ ਦੇ ਸਫ਼ਰ ਦੀ ""ਸਾਂਝੀ"" ਆਤਮਕਥਾ ਹੈ ਜੋ ਪੰਜਾਬ 'ਚ ਜੰਮੇ ਤੇ ਪੜ੍ਹੇ ਮੁੰਡੇ ਦੇ ਉੱਤਰੀ ਅਮਰੀਕਾ 'ਚ ਪੜ੍ਹਨ ਤੇ ਵਿਚਰਨ ਦੇ ਨਿੱਕੇ-ਨਿੱਕੇ ਪਲਾਂ ਦੀ ਕਵਿਤਾ ਤੇ ਵਾਰਤਕ ਦਾ ਤਾਣਾ ਬਾਣਾ ਬੁਣਦੀ-ਬੁਣਦੀ ਅਨੇਕਾਂ ਵਿਸ਼ਿਆਂ ਤੇ ਸਰੋਕਾਰਾਂ ਨੂੰ ਪਰੋਂਦੀ ਹੈ। The book follows the trail of a Punjabi boy, who after enjoying his student life to the fullest in India moves to North America. Unlike a true memoire, the author brings his real-life stories through intertwined poetry and prose with a sprinkle of humor and fictional tidbits. The first chapter, Bimbabli, intimately stitches his childhood imagery. The second chapter, Google Ton Pehlan (Prior to Google), reimagines how the pre-internet age led to stories that wouldn't have happened otherwise. The third chapter, Parvaas (Migration), takes the reader through various stages of a Punjabi immigrant to the West. The fourth chapter, Baraf Ch Ugge Amaltas (Amaltas grown in the Snow) is about the children of first gen immigrants and their internal and external challenges. Chapter five, Kavialogy (The science of Poetry) enumerates various colors and shades of poetry in the context of migration related themes. Chapter six, Greta Thunberg De Khaab (Dreams of Greta Thunberg) touches upon the side effects of green revolution & economic growth on environment. Chapter Seven, Tikkri Border, is a visualization of the recent Farmers' Agitation in a dream. The last chapter, Nago Aye Nago Jaasee, completes this journey with Covid ups and downs and metaphysical thoughts about life.

Full Product Details

Author:   Gurinder Jit Singh
Publisher:   Prateek Publications
Imprint:   Prateek Publications
Dimensions:   Width: 14.90cm , Height: 1.80cm , Length: 22.60cm
Weight:   0.336kg
ISBN:  

9788196938765


ISBN 10:   8196938764
Pages:   256
Publication Date:   01 October 2024
Audience:   General/trade ,  General
Format:   Paperback
Publisher's Status:   Active
Availability:   In stock   Availability explained
We have confirmation that this item is in stock with the supplier. It will be ordered in for you and dispatched immediately.

Table of Contents

Reviews

""ਆਪਣੀ ਕਿਸਮ ਦੀ ਇਹ ਪਹਿਲੀ ਪੰਜਾਬੀ ਪੁਸਤਕ ਹੈ ਜਿਸ ਵਿਚ ਬਿਰਤਾਂਤ ਤੇ ਕਵਿਤਾ, ਅਤੀਤ ਤੇ ਵਰਤਮਾਨ, ਨਵੀਨਤਮ ਟੈਕਨੋਲੋਜੀ ਤੇ ਪ੍ਰਾਚੀਨ ਮਿਥਿਹਾਸ ਇਤਿਹਾਸ ਨਾਲੋ-ਨਾਲ ਤੁਰ ਰਹੇ ਹਨ ਸੋਚਾਂ, ਭਾਵਾਂ ਅਤੇ ਯਾਦਾਂ ਬਹੁਤ ਅਨੂਠਾ ਤਾਣਾ ਬਾਣਾ ਬੁਣਦੇ ਹਨ। ਇਸ ਦੇ ਵਿਲੱਖਣ ਹੋਣ ਵਿਚ ਜ਼ਰੂਰ ਕੁਝ ਕੁਝ ਪਰਦੇਸ ਦਾ ਵੀ ਹਿੱਸਾ ਹੈ।ਚੰਦਨ ਦੀ ਕਵਿਤਾ ਛੰਨਾ ਪੜ੍ਹ ਕੇ ਮੈਂ ਕਿਹਾ ਸੀ ਕਿ ਨਕੋਦਰ ਹੁੰਦਿਆਂ ਚੰਦਨ ਨੂੰ ਛੰਨੇ ਦੀ ਆਵਾਜ਼ ਕਦਾਚਿੱਤ ਨਹੀਂ ਸੀ ਸੁਣਨੀ।ਕਈ ਆਵਾਜ਼ਾਂ ਦੂ ......ਰ ਜਾ ਕੇ ਹੀ ਸੁਣਦੀਆਂ ਹਨ। ਪਿੰਡ ਦੀ ਬੀਹੀ ਵਿਚ ਕਬਾੜੀਏ ਦੇ ਹੋੱਕੇ ਤੋਂ ਲੈ ਕੇ ਐਮਾਜ਼ੌਨ ਤੱਕ ਦੇ ਕਾਲ-ਖੰਡ ਵਿਚ ਫ਼ੈਲੀ ਹੋਈ ਹੈ ਇਹ ਕਿਤਾਬ। ਇਸ ਸਾਰੇ ਕਾਲ-ਖੰਡ ਦੌਰਾਨ ਕਵੀ ਗੁਰਿੰਦਰਜੀਤ ਦੇ ਮਨ ਤੇ ਕੀ ਕੀ ਪ੍ਰਭਾਵ ਪਏ, ਉਹ ਸਾਰੇ ਇਸ ਕਿਤਾਬ ਵਿਚ ਉਣੇ ਪਏ ਹਨ ।ਦੋ ਸਹੇਲੀਆਂ ਵਾਰਤਾ ਤੇ ਕਵਿਤਾ ਇਸ ਵਿਚ ਇਨ੍ਹਾਂ ਬਾਰੇ ਗੱਲਾਂ ਕਰਦੀਆਂ ਤੁਰੀਆਂ ਜਾਂਦੀਆਂ ਹਨ। ਦੋ ਸਹੇਲੀਆਂ ਵਾਰਤਾ ਤੇ ਕਵਿਤਾ ਇਸ ਵਿਚ ਇਨ੍ਹਾਂ ਬਾਰੇ ਗੱਲਾਂ ਕਰਦੀਆਂ ਤੁਰੀਆਂ ਜਾਂਦੀਆਂ ਹਨ। ਇਸ ਕਿਤਾਬ ਵਿਚ ਦੇਸ ਤੇ ਪਰਦੇਸ ਦਾ ਤਾਣਾ ਬਾਣਾ ਅਨੂਠੀ ਖ਼ੂਬਸੂਰਤੀ ਨਾਲ ਬੁਣਿਆਂ ਹੋਇਆ ਹੈ। ਪਰਵਾਸ ਜਾਣ ਵੇਲੇ ਗੁਰਿੰਦਰਜੀਤ ਦੀਆਂ ਨਜ਼ਰਾਂ ਤੋਂ ਜੋ ਜੋ ਦੂਰ ਹੋ ਗਿਆ, ਬੰਦੇ, ਚੀਜ਼ਾਂ, ਅਹਿਸਾਸ, ਗੱਲਾਂ, ਦ੍ਰਿਸ਼, ਰਿਸ਼ਤੇ, ਵਿਵਹਾਰ ਉਹ ਸਾਰਾ ਕੁਝ ਉਸ ਦੀ ਇਸ ਕਿਤਾਬ ਵਿਚ ਆ ਗਿਆ। ਇਹ ਅਨੂਠੀ ਕਿਤਾਬ ਲਿਖਣ ਲਈ ਗੁਰਿੰਦਰਜੀਤ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਦੁਆਵਾਂ। - ਸੁਰਜੀਤ ਪਾਤਰ (24 ਜਨਵਰੀ, 2024)


Author Information

Tab Content 6

Author Website:  

Customer Reviews

Recent Reviews

No review item found!

Add your own review!

Countries Available

All regions
Latest Reading Guide

Aorrng

Shopping Cart
Your cart is empty
Shopping cart
Mailing List